ਮੀਂਹ ਦਾ ਸਿਲਸਿਲਾ ਰਹੇਗਾ ਜਾਰੀ, ਹੋ ਗਿਆ Red Alert ਜਾਰੀ! ਹੁਣ ਮਚੇਗੀ ਤਬਾਹੀ |Punjab Weather |Oneindia Punjabi

2023-08-23 3

ਪੰਜਾਬ 'ਚ ਜਾਰੀ ਰਹੇਗਾ ਮੀਂਹ ਦਾ ਸਿਲਸਿਲਾ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ 'ਚ ਆਉਂਦੇ ਦਿਨਾਂ ਨੂੰ ਭਾਰੀ ਮੀਂਹ ਪਵੇਗਾ | ਦੱਸਦਈਏ ਪੰਜਾਬ 'ਚ ਇਸ ਸਮੇਂ ਕਈ ਜਿਲ੍ਹਿਆਂ 'ਚ ਭਾਰੀ ਬਾਰਸ਼ ਹੋ ਵੀ ਰਹੀ ਹੈ। ਬੀਤੀ ਸ਼ਾਮ ਦੁਆਬੇ 'ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਪਰ ਅੱਜ ਸਵੇਰੇ ਹੀ ਮੁੜ ਕੜਾਕੇ ਦੀ ਧੁੱਪ ਦੇਖਣ ਨੂੰ ਮਿਲੀ ਹੈ | ਮੌਸਮ ਵਿਭਾਗ ਨੇ ਚੰਡੀਗੜ੍ਹ, ਮੁਹਾਲੀ ਤੇ ਨਾਲ ਲੱਗਦੇ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਇੱਥੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
.
The rain will continue, the Red Alert has been issued! Now there will be disaster.
.
.
.
#punjabnews #weathernews #punjabweather